Create proposals to send
AI Proposal Maker turns what you draft in chat into a branded, sendable client proposal. Describe the project and your price, and it lays out a professional document with a cover, scope, and pricing. Get a shareable hosted link the moment it's ready, download a polished PDF, or publish a branded link you can track when the client opens it. Works for quotes and statements of work too. No account needed to start.
AI Proposal Maker ਨਾਲ ਕਨੈਕਟ ਹੋਣ 'ਤੇ, ChatGPT ਤੁਹਾਡੀਆਂ ਬੇਨਤੀਆਂ ਲਈ ਸੰਦਰਭ ਦੇਣ ਵਿੱਚ ਮਦਦ ਵਾਸਤੇ ਸੰਬੰਧਿਤ ਚੈਟਾਂ ਅਤੇ ਯਾਦਾਂ ਇਸ ਐਪ ਨਾਲ ਸਾਂਝੀਆਂ ਕਰ ਸਕਦਾ ਹੈ। ਇਸ ਡਾਟੇ ਦੀ AI Proposal Maker ਵੱਲੋਂ ਵਰਤੋਂ ਉਨ੍ਹਾਂ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਦੇ ਅਧੀਨ ਹੈ। ਜੇ ਤੁਹਾਡੇ ਕੋਲ ਮੈਮੋਰੀ ਚਾਲੂ ਹੈ, ਤਾਂ ਐਪ ਦਾ ਡਾਟਾ ਮਦਦਗਾਰ ਜਾਣਕਾਰੀ ਜਾਂ ਸੁਝਾਅ ਪਹਿਲਾਂ ਤੋਂ ਦੇਣ ਲਈ ਵਰਤਿਆ ਜਾ ਸਕਦਾ ਹੈ। ChatGPT ਹਮੇਸ਼ਾ ਤੁਹਾਡੀਆਂ ਟ੍ਰੇਨਿੰਗ ਡਾਟਾ ਤਰਜੀਹਾਂ ਦਾ ਆਦਰ ਕਰਦਾ ਹੈ, ਕਨੈਕਟ ਕੀਤੀਆਂ ਐਪਾਂ ਦੇ ਡਾਟੇ ਸਮੇਤ। ਐਪਾਂ ਦੀ ਵਰਤੋਂ ਨਾਲ ਵਧਿਆ ਹੋਇਆ ਜੋਖਮ ਹੋ ਸਕਦਾ ਹੈ। ਤੁਸੀਂ ਆਪਣੀਆਂ ਤਰਜੀਹਾਂ ਸੰਭਾਲ ਸਕਦੇ ਹੋ ਜਾਂ ਸੈਟਿੰਗਾਂ ਵਿੱਚ ਕਦੇ ਵੀ ਐਪਾਂ ਤੋਂ ਡਿਸਕਨੈਕਟ ਕਰ ਸਕਦੇ ਹੋ। ਹੋਰ ਜਾਣੋ