Share context across AI agents
Give AI coding agents shared long-term memory and live work context across tools, sessions, machines, and team members. Vibsync preserves discoveries, product knowledge, decisions, questions, tasks, and active work areas so the team does not repeat the same research or overwrite each other’s work. Git remains the source of truth; Vibsync is a collaboration context layer, not an agent orchestrator.
Vibsync ਨਾਲ ਕਨੈਕਟ ਹੋਣ 'ਤੇ, ChatGPT ਤੁਹਾਡੀਆਂ ਬੇਨਤੀਆਂ ਲਈ ਸੰਦਰਭ ਦੇਣ ਵਿੱਚ ਮਦਦ ਵਾਸਤੇ ਸੰਬੰਧਿਤ ਚੈਟਾਂ ਅਤੇ ਯਾਦਾਂ ਇਸ ਐਪ ਨਾਲ ਸਾਂਝੀਆਂ ਕਰ ਸਕਦਾ ਹੈ। ਇਸ ਡਾਟੇ ਦੀ Vibsync ਵੱਲੋਂ ਵਰਤੋਂ ਉਨ੍ਹਾਂ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਦੇ ਅਧੀਨ ਹੈ। ਜੇ ਤੁਹਾਡੇ ਕੋਲ ਮੈਮੋਰੀ ਚਾਲੂ ਹੈ, ਤਾਂ ਐਪ ਦਾ ਡਾਟਾ ਮਦਦਗਾਰ ਜਾਣਕਾਰੀ ਜਾਂ ਸੁਝਾਅ ਪਹਿਲਾਂ ਤੋਂ ਦੇਣ ਲਈ ਵਰਤਿਆ ਜਾ ਸਕਦਾ ਹੈ। ChatGPT ਹਮੇਸ਼ਾ ਤੁਹਾਡੀਆਂ ਟ੍ਰੇਨਿੰਗ ਡਾਟਾ ਤਰਜੀਹਾਂ ਦਾ ਆਦਰ ਕਰਦਾ ਹੈ, ਕਨੈਕਟ ਕੀਤੀਆਂ ਐਪਾਂ ਦੇ ਡਾਟੇ ਸਮੇਤ। ਐਪਾਂ ਦੀ ਵਰਤੋਂ ਨਾਲ ਵਧਿਆ ਹੋਇਆ ਜੋਖਮ ਹੋ ਸਕਦਾ ਹੈ। ਤੁਸੀਂ ਆਪਣੀਆਂ ਤਰਜੀਹਾਂ ਸੰਭਾਲ ਸਕਦੇ ਹੋ ਜਾਂ ਸੈਟਿੰਗਾਂ ਵਿੱਚ ਕਦੇ ਵੀ ਐਪਾਂ ਤੋਂ ਡਿਸਕਨੈਕਟ ਕਰ ਸਕਦੇ ਹੋ। ਹੋਰ ਜਾਣੋ