Plan social content safely
Your Social Hub lets teams inspect content calendars and performance, draft ideas, and create review-bound social content drafts. Publishing remains a human approval step in Your Social Hub.
Your Social Hub ਨਾਲ ਕਨੈਕਟ ਹੋਣ 'ਤੇ, ChatGPT ਤੁਹਾਡੀਆਂ ਬੇਨਤੀਆਂ ਲਈ ਸੰਦਰਭ ਦੇਣ ਵਿੱਚ ਮਦਦ ਵਾਸਤੇ ਸੰਬੰਧਿਤ ਚੈਟਾਂ ਅਤੇ ਯਾਦਾਂ ਇਸ ਐਪ ਨਾਲ ਸਾਂਝੀਆਂ ਕਰ ਸਕਦਾ ਹੈ। ਇਸ ਡਾਟੇ ਦੀ Your Social Hub ਵੱਲੋਂ ਵਰਤੋਂ ਉਨ੍ਹਾਂ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਦੇ ਅਧੀਨ ਹੈ। ਜੇ ਤੁਹਾਡੇ ਕੋਲ ਮੈਮੋਰੀ ਚਾਲੂ ਹੈ, ਤਾਂ ਐਪ ਦਾ ਡਾਟਾ ਮਦਦਗਾਰ ਜਾਣਕਾਰੀ ਜਾਂ ਸੁਝਾਅ ਪਹਿਲਾਂ ਤੋਂ ਦੇਣ ਲਈ ਵਰਤਿਆ ਜਾ ਸਕਦਾ ਹੈ। ChatGPT ਹਮੇਸ਼ਾ ਤੁਹਾਡੀਆਂ ਟ੍ਰੇਨਿੰਗ ਡਾਟਾ ਤਰਜੀਹਾਂ ਦਾ ਆਦਰ ਕਰਦਾ ਹੈ, ਕਨੈਕਟ ਕੀਤੀਆਂ ਐਪਾਂ ਦੇ ਡਾਟੇ ਸਮੇਤ। ਐਪਾਂ ਦੀ ਵਰਤੋਂ ਨਾਲ ਵਧਿਆ ਹੋਇਆ ਜੋਖਮ ਹੋ ਸਕਦਾ ਹੈ। ਤੁਸੀਂ ਆਪਣੀਆਂ ਤਰਜੀਹਾਂ ਸੰਭਾਲ ਸਕਦੇ ਹੋ ਜਾਂ ਸੈਟਿੰਗਾਂ ਵਿੱਚ ਕਦੇ ਵੀ ਐਪਾਂ ਤੋਂ ਡਿਸਕਨੈਕਟ ਕਰ ਸਕਦੇ ਹੋ। ਹੋਰ ਜਾਣੋ