Code health for your projects
VibeDoctor scans your GitHub repositories and websites and keeps a record of each project's code health. Connect it to see a project's scores and open findings, check code for security, dependency, quality and performance issues, explore a map of the codebase (what a function touches, what a change affects, which parts have no tests), and record why a finding is a false positive. It works with the projects in your VibeDoctor account; you sign in once and choose Allow.
VibeDoctor ਨਾਲ ਕਨੈਕਟ ਹੋਣ 'ਤੇ, ChatGPT ਤੁਹਾਡੀਆਂ ਬੇਨਤੀਆਂ ਲਈ ਸੰਦਰਭ ਦੇਣ ਵਿੱਚ ਮਦਦ ਵਾਸਤੇ ਸੰਬੰਧਿਤ ਚੈਟਾਂ ਅਤੇ ਯਾਦਾਂ ਇਸ ਐਪ ਨਾਲ ਸਾਂਝੀਆਂ ਕਰ ਸਕਦਾ ਹੈ। ਇਸ ਡਾਟੇ ਦੀ VibeDoctor ਵੱਲੋਂ ਵਰਤੋਂ ਉਨ੍ਹਾਂ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਦੇ ਅਧੀਨ ਹੈ। ਜੇ ਤੁਹਾਡੇ ਕੋਲ ਮੈਮੋਰੀ ਚਾਲੂ ਹੈ, ਤਾਂ ਐਪ ਦਾ ਡਾਟਾ ਮਦਦਗਾਰ ਜਾਣਕਾਰੀ ਜਾਂ ਸੁਝਾਅ ਪਹਿਲਾਂ ਤੋਂ ਦੇਣ ਲਈ ਵਰਤਿਆ ਜਾ ਸਕਦਾ ਹੈ। ChatGPT ਹਮੇਸ਼ਾ ਤੁਹਾਡੀਆਂ ਟ੍ਰੇਨਿੰਗ ਡਾਟਾ ਤਰਜੀਹਾਂ ਦਾ ਆਦਰ ਕਰਦਾ ਹੈ, ਕਨੈਕਟ ਕੀਤੀਆਂ ਐਪਾਂ ਦੇ ਡਾਟੇ ਸਮੇਤ। ਐਪਾਂ ਦੀ ਵਰਤੋਂ ਨਾਲ ਵਧਿਆ ਹੋਇਆ ਜੋਖਮ ਹੋ ਸਕਦਾ ਹੈ। ਤੁਸੀਂ ਆਪਣੀਆਂ ਤਰਜੀਹਾਂ ਸੰਭਾਲ ਸਕਦੇ ਹੋ ਜਾਂ ਸੈਟਿੰਗਾਂ ਵਿੱਚ ਕਦੇ ਵੀ ਐਪਾਂ ਤੋਂ ਡਿਸਕਨੈਕਟ ਕਰ ਸਕਦੇ ਹੋ। ਹੋਰ ਜਾਣੋ